ਕਾਂਗਰਸ ਨੂੰ ਵੱਡਾ ਝੱਟਕਾ -ਫ਼ਤਿਹ ਬਾਜਵਾ ਅਤੇ ਬਲਵਿੰਦਰ ਲਾਡੀ ਸਮੇਤ ਕਈ ਅਹਿਮ ਆਗੂ ਹੋਏ ਬੀਜੇਪੀ ਵਿੱਚ ਸ਼ਾਮਿਲ

ਗੁਰਦਾਸਪੁਰ, 28 ਦਿਸੰਬਰ (ਮੰਨਣ ਸੈਣੀ)। ਪੰਜਾਬ ਪ੍ਰਦੇਸ਼ ਕਾਂਗਰਸ ਨੂੰ ਬੇਹਦ ਵੱਡਾ ਅਤੇ ਅਹਿਮ ਝਟਕਾ ਲਗਾ ਹੈ। ਪੰਜਾਬ ਕਾਂਗਰਸ ਦੇ ਵਿਧਾਇਕ ਸ: ਫ਼ਤਹਿਜੰਗ ਸਿੰਘ ਬਾਜਵਾ ਅਤੇ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਸ: ਫ਼ਤਹਿਜੰਗ ਸਿੰਘ ਬਾਜਵਾ ਅਤੇ ਸ: ਬਲਵਿੰਦਰ ਸਿੰਘ ਲਾਡੀ ਤੋਂ ਇਲਾਵਾ ਉਕਤ ਸਾਰੇ ਆਗੂ ਦਿੱਲੀ ਵਿਖ਼ੇ ਭਾਜਪਾ ਦਫ਼ਤਰ ਵਿੱਚ … Continue reading ਕਾਂਗਰਸ ਨੂੰ ਵੱਡਾ ਝੱਟਕਾ -ਫ਼ਤਿਹ ਬਾਜਵਾ ਅਤੇ ਬਲਵਿੰਦਰ ਲਾਡੀ ਸਮੇਤ ਕਈ ਅਹਿਮ ਆਗੂ ਹੋਏ ਬੀਜੇਪੀ ਵਿੱਚ ਸ਼ਾਮਿਲ